#nihung Instagram Photos & Videos

nihung - 9.7k posts

Latest #nihung Posts

Advertisements

Advertisements

Advertisements

Advertisements

  • ਬਾਣੀ ਮਹਲੇ ਪਹਿਲੇ ਕੀ ਆਦਿ ਗ੍ਰੰਥ ਸਾਹਿਬ
 ਨਾਨਕ ਸੇ ਨਰ ਅਸਲ ਖਰ ਜੋ ਬਿਨੁ ਗਰਭ ਕਰੰਤਿ
ਖਰ ਦਾ ਅਰਥ ਖੋਤਾ ਹੁੰਦਾ ਹੈ ਨਾਨਕ ਕਹਿੰਦਾ ਹੈ ਕਿ ਉਹ ਨਰ ਖੋਤੇ ਦੇ ਬਰਾਬਰ ਹੁੰਦਾ ਹੈ ਜੋ ਬਿਨਾਂ ਗੁਣਾਂ ਤੋਂ ਅਹੰਕਾਰ ਕਰਦਾ ਹੈ
ਕਰਿ ਦੂਰ ਦਾਨਵ ਗਰਬ (ਦਸਮ ਗ੍ਰੰਥ ਸਾਹਿਬ)
ਗੁਰਮਤਿ ਦਾਨਵਾਂ ਦਾ ਗਰਬ ਹੰਕਾਰ ਦੂਰ ਕਰਨ ਵਾਲੀ ਹੈ
ਗਰਬੁ ਨਿਵਾਰਿ ਗਗਨਪੁਰ ਪਾਏ ਗਰਭ ਤੋਂ ਮੁਕਤ ਹੋ ਕੇ ਜੀਅ ਗਗਨਪੁਰ ਵਿੱਚ ਪਹੁੰਚ ਸਕਦਾ ਹੈ ਆਕਾਸ਼ ਗਗਨ ਪਾਤਾਲ ਗਗਨ ਇਹ ਸਾਰਾ ਸੰਸਾਰ ਗਗਨ ਦਾ ਹਿੱਸਾ ਹੈ ਅਤੇ ਗਗਨ ਪੁਰ ਓਹ  ਹੈ ਜਿਸ ਤੋਂ ਗਗਨ ਪੈਦਾ ਹੋਇਆ ਹੈ ਬਿਨ ਗੁਰ ਗਰਬ ਨਾ ਮੇਟਿਆ ਜਾਏ 
ਬਿਨਾਂ ਗਿਆਨ ਗੁਰ ਤੋਂ ਗਰਬ ਦੂਰ ਨਹੀਂ ਕੀਤਾ ਜਾ ਸਕਦਾ
ਗੁਰਮੁੱਖ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿੁ ਗੁਰਮੁੱਖ ਜਿਸ ਨੇ ਸੰਸਾਰ ਰੂਪੀ ਪਹੇਲੀ ਦਾ ਹੱਲ ਲੱਭ ਲਿਆ ਹੈ ਹਉਮੈ ਗਰਭ ਨੂੰ ਦੂਰ ਕਰਕੇ
ਜੀਵ ਇੱਕ ਖੋਤਾ ਹੈ ਜਿਸ ਤੇ ਹੰਕਾਰ ਰੂਪੀ ਬੋਝ ਲੱਦਿਆ ਹੋਇਆ ਹੈ ਅਤੇ ਇਹ ਬੋਝ ਸਿਰਫ ਗੁਰਮਤਿ ਦੇ ਗਿਆਨ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ . .
.
.
.
.
.
. .
..
#khalsa #singh #dumala #aadgranth #dashmgranth #dasambani #patshahi10 #sikhism #sikh #dastar #Gurudwara  #waheguru #singh  #gurbani #nihung #kirpan #swalakh

  •  6  0  22 May, 2019

Top #nihung Posts

Advertisements

Advertisements

Advertisements