#bathindan Instagram Photos & Videos

bathindan - 17.9k posts

Hashtag Popularity

4.6
average comments
295.6
average likes

Latest #bathindan Posts

  • ਸ਼ਹਿਦ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਜ਼ਿਆਦਾਤਰ ਲੋਕ ਮੌਟਾਪਾ ਘੱਟ ਕਰਨ ਲਈ ਨਿੰਬੂ ਦੇ ਪਾਣੀ ''ਚ ਸ਼ਹਿਦ ਮਿਲਾਕੇ ਪੀਂਦੇ ਹਨ। ਇਸ ਲਈ ਸ਼ਹਿਦ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਪਰ ਮਾਰਕਿਟ ''ਚ ਕਈ ਥਾਂਵਾਂ ''ਤੇ ਮਿਲਾਵਟੀ ਸ਼ਹਿਦ ਵੇਚਿਆ ਜਾਂਦਾ ਹੈ। ਜਿਸ ਕਾਰਨ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਮਿਲਾਵਟੀ ਸ਼ਹਿਦ ਦੀ ਪਹਿਚਾਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸੇ ਲਈ ਸ਼ੁੱਧ ਸ਼ਹਿਦ ਨੂੰ ਪਹਿਚਾਨ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਮਿਲਾਵਟੀ ਅਤੇ ਸ਼ੁੱਧ ਸ਼ਹਿਦ ''ਚ ਕਿਵੇਂ ਅੰਤਰ ਕੀਤਾ ਜਾ ਸਕਦਾ ਹੈ। 1. ਪਾਣੀ ਦੇ ਨਾਲ
ਸ਼ਹਿਦ ਦੀ ਪਹਿਚਾਣ ਕਰਨ ਦੇ ਲਈ ਕੱਚ ਦੇ ਗਿਲਾਸ ''ਚ ਪਾਣੀ ਪਾਓ ਅਤੇ ਇਕ ਚਮਚ ਸ਼ਹਿਦ ਲਓ। ਗਿਲਾਸ ''ਚ ਪਤਲੇ ਤਾਰ ਦੇ ਰੂਪ ''ਚ ਚਮਚ ਨਾਲ ਸ਼ਹਿਦ ਸੁਟੋ। ਸ਼ੁੱਧ ਸ਼ਹਿਦ ਉਸੇ ਤਰ੍ਹਾਂ ਗਿਲਾਸ ਦੀ ਤਅ ਤੇ ਬੈਠ ਜਾਵੇਗਾ ਪਰ ਮਿਲਾਵਟੀ ਸ਼ਹਿਦ ਪਾਣੀ ''ਚ ਘੁਲ ਜਾਵੇਗਾ। ਜਿਸ ਨਾਲ ਆਸਾਨੀ ਨਾਲ ਦੋਣਾ ਦਾ ਫਰਕ ਪਤਾ ਚਲ ਜਾਵੇਗਾ।
2. ਮੱਖੀ
ਮੱਖੀ ਨਾਲ ਵੀ ਸ਼ਹਿਦ ਦੀ ਪਹਿਚਾਨ ਕੀਤੀ ਜਾ ਸਕਦੀ ਹੈ। ਇਸ ਲਈ ਸ਼ਹਿਦ ਦੀ ਸ਼ੀਸ਼ੀ ਨੂੰ ਹਵਾ ''ਚ ਖੁੱਲਾਂ ਛੱਡ ਦਿਓ ਜਿੱਥੇ ਮੱਖੀਆਂ ਹੋਣ। ਸ਼ੁੱਧ ਸ਼ਹਿਦ ''ਚ ਮੱਖੀ ਡਿੱਗਦੀ ਨਹੀਂ ਉੱਡ ਜਾਂਦੀ ਹੈ ਪਰ ਮਿਲਾਵਟੀ ਸ਼ਹਿਦ ''ਚ ਜੇ ਮੱਖੀ ਡਿੱਗ ਜਾਵੇ ਤਾਂ ਉਹ ਦੋਬਾਰਾ ਉੱਡ ਨਹੀਂ ਪਾਉਂਦੀ ਮਰ ਜਾਂਦੀ ਹੈ।
3. ਸ਼ੀਸ਼ੇ ਦੀ ਪਲੇਟ
ਸ਼ੁੱਧ ਅਤੇ ਮਿਲਾਵਟੀ ਸ਼ਹਿਦ ਦੀ ਪਹਿਚਾਨ ਕਰਨ ਦੇ ਲਈ ਇਕ ਸ਼ੀਸ਼ੇ ਦੀ ਪਲੇਟ ਦਾ ਇਸਤੇਮਾਲ ਕਰੋ। ਇਸ ਲਈ ਪਲੇਟ ''ਚ ਥੋੜ੍ਹਾਂ ਜਿਹਾ ਸ਼ਹਿਦ ਪਾਓ। ਜੇ ਸ਼ਹਿਦ ਦਾ ਆਕਾਰ ਸੱਪ ਦੀ ਕੁੰਡਲੀ ਦਾ ਬਣ ਜਾਵੇ ਤਾਂ ਸਮਝੋ ਕਿ ਉਹ ਸ਼ੁੱਧ ਹੈ। ਮਿਲਾਵਟੀ ਸ਼ਹਿਦ ਪਲੇਟ ''ਚ ਫੈਲ ਜਾਵੇਗਾ।
4. ਜਮ ਜਾਣਾ
ਸ਼ੁਧ ਸ਼ਹਿਦ ਦਾ ਸਭ ਤੋਂ ਵੱਡੀ ਪਹਿਚਾਨ ਇਹ ਹੈ ਕਿ ਉਹ ਠੰਡ ਦੇ ਮੌਸਮ ''ਚ ਜਮ ਜਾਂਦਾ ਹੈ ਅਤੇ ਗਰਮੀ ''ਚ ਪਿਗਲ ਜਾਂਦਾ ਹੈ ਪਰ ਮਿਲਾਵਟੀ ਸ਼ਹਿਦ ਹਰ ਮੌਸਮ ''ਚ ਇਕੋਂ ਜਿਹਾ ਰਹਿੰਦਾ ਹੈ।
5. ਸਫੈਦ ਕੱਪੜਾ
ਇਸ ਦੇ ਲਈ ਇਕ ਸਫੈਦ ਕੱਪੜਾ ਲਓ ਅਤੇ ਉਸ ''ਚ ਸ਼ਹਿਦ ਪਾਓ। ਕੁਝ ਦੇਰ ਬਾਅਦ ਪਾਣੀ ਨਾਲ ਇਸ ਨੂੰ ਧੋ ਲਓ। ਸ਼ੁੱਧ ਸ਼ਹਿਦ ਦਾ ਕੱਪੜੇ ''ਤੇ ਕੋਈ ਦਾਗ ਨਹੀਂ ਰਹਿੰਦਾ ਪਰ ਮਿਲਾਵਟੀ ਸ਼ਹਿਦ ਦੇ ਦਾਗ ਰਹਿ ਜਾਂਦੇ ਹਨ।

#bathinda #bathindan #jatts #punjabi#jattwaad #punjabisuits #punjabi_tadka #instagram #jatti

    #bathinda #bathindan #jatts #punjabi #jattwaad #punjabisuits #punjabi_tadka #instagram #jatti

  •  1  0  5 December, 2019

Top #bathindan Posts