#Rajebabbu Instagram Photos & Videos

Rajebabbu - 694 posts

Hashtag Popularity

3.4
average comments
400.7
average likes

Latest #Rajebabbu Posts

  • *ਸੱਤ ਸ਼੍ਰੀ ਅਕਾਲ ਬੱਬੂ ਮਾਨ ਸਾਬ ਜੀ ਦੇ ਸਾਰੇ ਕੱਟੜ  ਫੈਨਸ ਨੂੰ ਬੇਨਤੀ ਆ ਕਿ ਜਿਸ ਜਿਸ ਫੈਨ ਨੇ ਬਾਈ ਦਾ  ਕਿਸੇ ਵੀ ਤਰਾਂ ਦਾ ਟੈਟੂ ਬਣਾਇਆ ਹੋਇਆ ਉਹ ਆਪਨੇ ਟੈਟੂ ਦੀ ਤਸਵੀਰ ਭੇਜੋ । ਜੇ ਕੋਈ ਵੀਰ ਭੈਣ ਟੈਟੂ ਬਣਵਾਉਦਾ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੇ ਅਤੇ ਜੇ ਕੋਈ ਵੀਰ ਭੈਣ ਆਪਣਾ ਪਤਾ , ਨਾਮ , ਨੰਬਰ ਤੇ ਟੈਟੂ  ਦੀ ਫੋਟੋ ਈ - ਮੇਲ ਕਰਨਾ ਚਾਉਂਦਾ ਹੈ ਤਾਂ ਜ਼ਰੂਰ ਕਰੇ । ਆਪਾ ਮਾਨ ਸਾਬ ਦੇ ਬਣੇ ਟੈਟੂਆ ਦੀ ਗਿਣਤੀ ਕਰਨੀ ਹੈ ਤੇ ਸਾਰਾ ਰਿਕਾਰਡ ਤਿਆਰ ਕਰਨਾ ਹੈ ।*
ਤੁਸੀਂ ਸਾਨੂੰ ਥੱਲੇ ਦਿੱਤੇ ਹੋਏ ਸੰਪਰਕਾ ਤੇ  ਫੋਟੋਆਂ ਭੇਜ ਸਕਦੇ ਹੋ ।

INSTAGRAM- @babbumaantattoos
EMAIL - babbumaantattoos@gmail.com
WHATSAPP-7009855998

_ATTENTION GUYS ..._ *HUMBLE REQUEST TO ALL BABBU MAAN FANS PLEASE SEND PICTURES OF MAAN SAAB ANY KIND OF TATTOS FOR MAINTAIN RECORD OF MAAN SAAB TATTOOS . YOU CAN MAIL , WHTSAPP OR SEND ON INSTAGRAM . HERE IS A CONTACT INFORMATION BELOW..*👇🏻 INSTAGRAM- @babbumaantattoos
EMAIL - babbumaantattoos@gmail.com
WHATSAPP-7009855998
 #babbumaan #khant #khantwalamaan #khantmaanpur #ustaadbabbumaan #beimaan #poetry #BalliVirk #babbumaanlover #babbumaanlovers #rajebabbu #babbumaanlovers #ishqpura #chandigarh #punjabimusicvideo #viral #2019 #ptc #fans

  •  55  0  13 October, 2019
  • ✏ ਹਾਲਾਤ ✒

1.ਕਿਸੇ ਗਰੀਬ ਬੰਦੇ ਨੂੰ ਓਹਦੇ ਕਈ ਮਾੜੇ ਹਾਲਾਤ ਮਾਰ ਜਾਂਦੇ
ਕਰਜ਼ਾ ਚੱੜ੍ਹਜੇ, ਫ਼ਸਲ ਮਰਜੇ ਜੱਟ ਨੂੰ ਸੂਲੀ ਉੱਤੇ ਚਾੜ੍ਹ ਜਾਂਦੇ
ਚੜ੍ਹਦੀ ਉਮਰੇ ਬੰਦੇ ਨੂੰ ਓਹਦੇ ਦਿਲਾਂ ਦੇ ਜਜ਼ਬਾਤ ਮਾਰ ਜਾਂਦੇ
ਕਈ ਸਿਕੰਦਰ ਵਾਂਗੂੰ ਜਿੱਤਕੇ ਅੰਤ ਵਿੱਚ ਸਭ ਕੁੱਝ ਹਾਰ ਜਾਂਦੇ

2.ਧੀ ਤੇ ਕਈ ਪਾਬੰਦੀਆਂ ਲਾਉਂਦੇ ਪੁੱਤਰਾਂ ਨੂੰ ਸਿਰ ਚੜ੍ਹਾਉਂਦੇ ਨੇ
ਓਹੀ ਪੁੱਤਰ ਮਾੜੇ ਕੰਮ ਪੈਜੇ ਦਾਗ਼ ਬਾਪੂ ਦੀ ਪੱਗੀਂ ਲਾਉਂਦੇ ਨੇ
ਧੀ ਤੇ ਕਈ ਪਾਬੰਦੀਆਂ ਲਾਉਂਦੇ ਪੁੱਤਰਾਂ ਨੂੰ ਸਿਰ ਚੜ੍ਹਾਉਂਦੇ ਨੇ
ਓਹੀ ਪੁੱਤਰ ਮਾੜੇ ਕੰਮ ਪੈਂਦੇ ਦਾਗ਼ ਬਾਪੂ ਦੀ ਪੱਗੀਂ ਲਾਉਂਦੇ ਨੇ
ਨਾਗਰਿਆ‌ ਸਿੱਕਾ ਖੋਟਾ ਨਿੱਕਲੇ ਵਿੱਗੜ ਸਭੇ ਕੰਮਕਾਰ ਜਾਂਦੇ

3.ਕਿਸੇ ਗਰੀਬ ਬੰਦੇ ਨੂੰ ਓਹਦੇ ਕਈ ਮਾੜੇ ਹਾਲਾਤ ਮਾਰ ਜਾਂਦੇ

ਕਈ ਸਿਕੰਦਰ ਵਾਂਗੂੰ ਜਿੱਤਕੇ ਅੰਤ ਵਿੱਚ ਸਭ ਕੁੱਝ ਹਾਰ ਜਾਂਦੇ ✍️✍️ ਕਮਲ ਨਾਗਰਾ✍️✍️ Kamal Nagra

  •  139  1  26 September, 2019

Top #Rajebabbu Posts